Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਸਾਡੇ ਬਾਰੇ

ਇਹ ਵੈਬ ਸਾਈਟ (ਪੰਜਾਬੀ ਲੇਖਕ ਡਾਟ ਕਾਮ) ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਖੇਤਰ ਵਿਚ ਆਪਣੀ ਕਲਮ ਨਾਲ ਯੋਗਦਾਨ ਪਾ ਚੁੱਕੇ ਲੇਖਕਾਂ ਦੀ ਜਾਣ ਪਹਿਚਾਣ ਕਰਾਉਣ ਦਾ ਇਕ ਉਪਰਾਲਾ ਹੈ।

ਜੇ ਕਰ ਤੁਸੀਂ ਵੀ ਲੇਖਕ ਹੋ ਅਤੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡੀਆਂ ਰਚਨਾਵਾਂ ਗੁਣਾਤਮਿਕ ਪਖੋਂ ਅੱਵਲ ਹਨ ਅਤੇ ਉਹਨਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਪੰਜਾਬੀ ਪ੍ਰੇਮੀ ਪੜ੍ਹਨ ਤਾਂ ਤੁਸੀਂ ਆਪਣੀਆਂ ਰਚਨਾਵਾਂ ਸਾਨੂੰ ਜਰੂਰ ਭੇਜੋ। ਸਾਨੂੰ ਤੁਹਾਡੀਆਂ ਰਚਨਾਵਾਂ ਇਸ ਵੈਬ ਸਾਈਟ ਤੇ ਪ੍ਰਕਾਸਿ਼ਤ ਕਰਨ ਵਿਚ ਖੁਸ਼ੀ ਹੋਵੇਗੀ।

ਇਸ ਵੈਬ ਸਾਈਟ ਦਾ ਪ੍ਰਬੰਧ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਮੋਹ ਕਰਨ ਵਾਲੇ ਕੁਝ ਸੱਜਣਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਜਿਹਨਾਂ ਦਾ ਮੰਤਵ ਪੰਜਾਬੀ ਲੇਖਕਾਂ ਨੂੰ ਇੰਟਰਨੈਟ ਰਾਹੀਂ ਉਭਾਰਨਾਂ ਹੈ।

ਪੰਜਾਬੀ ਲੇਖਕ .ਕਾਮ ਤੇ ਛਪੀਆਂ ਰਚਨਾਵਾਂ ਅਤੇ ਲੇਖਾਂ ਨਾਲ ਪੰਜਾਬੀ ਲੇਖਕ .ਕਾਮ ਦਾ ਸਹਿਮਤ ਹੋਣਾ ਜਰੂਰੀ ਨਹੀਂ ਹੈ ਕਿਉਕਿ ਇਹ ਲੇਖਕਾਂ ਦੇ ਨਿਜੀ ਵਿਚਾਰ ਹਨ

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)