Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਬੇ-ਔਲਾਦ ਜੋੜਾ - ਡਾ. ਜੇ.ਐਸ. ਜੱਗੀ.

ਜਿਵੇਂ ਕਿਹਾ ਜਾਂਦਾ ਹੈ ਕਿ ਔਲਾਦ ਨਾ ਹੋਵੇ ਤਾਂ ਦੁੱਖ ਹੁੰਦਾ ਹੈ, ਔਲਾਦ ਹੋਵੇ ਅਤੇ ਮਰ ਜਾਵੇ ਤਾਂ ਬਹੁਤ ਦੁੱਖ ਹੁੰਦਾ ਹੈ, ਔਲਾਦ ਹੋਵੇ ਅਤੇ ਨਲਾਇਕ ਨਿਕਲੇ ਤਾਂ ਬਰਦਾਸ਼ਤ ਨਹੀ ਹੁੰਦਾ। ਵਿਆਹ ਤੋਂ ਬਾਅਦ ਹਰ ਇੱਕ ਜੋੜੇ ਦਾ ਹਮੇਸ਼ਾਂ ਹੀ ਇਹ ਸੁਪਨਾ ਰਿਹਾ ਹੈ। ਕਿ ਉਨ੍ਹਾਂ ਦੀ ਔਲਾਦ ਸੰਸਕਾਰਾਂ ਅਤੇ ਸਮਝਦਾਰੀ ਦਾ ਸੁਮੇਲ ਹੋਵੇ। ਉਂਚ ਸਿੱਖਿਆ ਪ੍ਰਾਪਤ ਕਰਕੇ  ਸਫਲਤਾਵਾਂ ਦੀਆਂ ਵੱਡੀਆਂ ਪੁਲਾਗਾਂ ਪੁੱਟੇ, ਜਿਸ ਕਰਕੇ ਉਨ੍ਹਾਂ (ਮਾਤਾ-ਪਿਤਾ) ਦਾ ਅਪਣੀ ਸੁਸਾਇਟੀ ਵਿੱਚ ਨਾਂਉ ਚੱਮਕੇ।

2012-12-30

ਪੂਰੀ ਰਚਨਾ ਪੜ੍ਹੋ ਜੀ  

 
ਪਿੰਡਾਂ ਅਤੇ ਸ਼ਹਿਰਾਂ ਵਿੱਚ ਚਲਦੇ \'ਡਾਕਦਾਰਾਂ\' ਦੇ \'ਕਾਰਖਾਨਿਆਂ\' ਤੋਂ ਬਚੋ ਅਤੇ ਬਚਾਉ - ਜਗਮੀਤ ਸਿੰਘ ਪੰਧੇਰ.

ਅਖ਼ਬਾਰਾਂ,ਰਸਾਲਿਆਂ,ਟੀ.ਵੀ,ਮਕਾਨਾਂ,ਦੁਕਾਨਾਂ,ਰੇਲਵੇ-ਸਟੇਸ਼ਨਾਂ,ਬੱਸ ਅੱਡਿਆਂ,ਖੰਭਿਆਂ,
  ਖੇਤਾਂ ਵਿੱਚ ਮੋਟਰਾਂ,ਅਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਤਰ੍ਹਾਂ ਤਰ੍ਹਾਂ ਦੇ ਸ਼ਰਤੀਆ ਇਲਾਜਾਂ ਦੀਆਂ ਮਸ਼ਹੂਰੀਆਂ ਚਾਰੇ ਪਾਸਿਓਂ ਹਰੇਕ ਦੇ ਮੱਥੇ ਵਿੱਚ ਵੱਜਦੀਆਂ ਹਨ।ਕੁੱਝ ਥਾਵਾਂ ਤੇ ਤਾਂ ਨਾਲ ਛਾਪੀਆਂ ਫੋਟੋਆਂ ਦੇਖ ਕੇ ਸੋਚਣਾ ਪੈਂਦਾ ਹੈ ਕਿ ਇਹ ਬਿਮਾਰੀਆਂ ਹਟਾਉਣ ਦੀਆਂ ਮਸ਼ਹੂਰੀਆਂ ਹਨ ਕਿ ਬਿਮਾਰੀਆਂ ਲਾਉਣ ਦੀਆਂ?ਸੜਕਾਂ ਕਿਨਾਰੇ ਤੰਬੂ ਲਾ ਕੇ,

2012-05-10

ਪੂਰੀ ਰਚਨਾ ਪੜ੍ਹੋ ਜੀ  

 
ਛੱਤੀ ਰੋਗਾਂ ਦੀ ਇੱਕੋ ਦਵਾਈ ?.... ਖ਼ਬਰਦਾਰ - ਡਾ. ਰੁਪਿੰਦਰ ਸਿੰਘ ਚੀਮਾਂ.

ਅੱਜ ਕੱਲ੍ਹ ਸਾਡੇ ਰਹਿਣ-ਸਹਿਣ,ਕੰਮ-ਢੰਗ,ਖਾਣ-ਪੀਣ,ਅਦਿ ਦੀਆਂ ਗਲਤ ਆਦਤਾਂ ਕਾਰਨ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ।ਇਹਨਾਂ ਵਿੱਚ ਜੋੜਾਂ ਦੇ ਦਰਦਾਂ (ਖ਼ਾਸ ਤੌਰ ਤੇ ਗੋਡਿਆਂ ਦੇ) ਵਿੱਚ ਬਹੁਤ ਵਾਧਾ ਹੋ ਰਿਹਾ ਹੈ।ਇਸ ਦੇ ਅਨੇਕਾਂ ਕਾਰਨ ਹੋ ਸਕਦੇ ਹਨ

2012-02-14

ਪੂਰੀ ਰਚਨਾ ਪੜ੍ਹੋ ਜੀ  

 
ਚਮਤਕਾਰੀ ਗੁਣ ਹਨ ਅੰਜ਼ੀਰ ਫ਼ਲ ਅੰਦਰ - ...

ਅੰਜ਼ੀਰ ਦਾ ਦਰਖਤ 6 ਤੋਂ 9 ਫੁੱਟ ਉੱਚਾ ਹੁੰਦਾ ਹੈ।ਚੂਨੇ ਵਾਲੀ ਮਿੱਟੀ ਇਸ ਬ੍ਰਿਛ ਨੂੰ ਬਹੁਤ ਭਾਉਂਦੀ ਹੈ। ਪੱਤੇ ਖੁਰਦਰੇ ,ਕੱਚੇ ਫ਼ਲ ਦਾ ਰੰਗ ਹਰਾ ਅਤੇ ਪੱਕੇ ਫ਼ਲ ਦਾ ਰੰਗ ਪੀਲਾ ਜਾਂ ਬੈਂਗਣੀ ਪਰ ਅੰਦਰੋਂ ਗੂੜ੍ਹਾ ਲਾਲ ਹੁੰਦਾ ਹੈ।ਪੱਕਾ ਫ਼ਲ ਬਹੁਤ ਹੀ ਮਿੱਠਾ ਹੁੰਦਾ ਹੈ। ਇਰਾਨੀ,ਤੁਰਕੀ,ਅਫਰੀਕਾ ਅਤੇ ਭਾਰਤ ਵਿੱਚ ਇਸ ਦੀ ਪੈਦਾਵਾਰ ਹੁੰਦੀ ਹੈ ।ਅਮਰੀਕੀਆਂ ਦਾ ਵੀ ਇਹ ਮਨਭਾਉਂਦਾ ਫ਼ਲ ਹੈ ।ਇਸੇ ਲਈ ਤਾਂ ਉਹਨਾਂ ਨੇ ਤੁਰਕੀ ਤੋਂ ਲਿਆ ਕੇ ਬਹੁਤ ਹੀ ਮਿਹਨਤ ਨਾਲ ਆਪਣੇ ਦੇਸ਼ ਵਿੱਚ ਇਸਦੀ ਪੈਦਾਵਾਰ ਸੁਰੂ ਕੀਤੀ।

2012-01-24

ਪੂਰੀ ਰਚਨਾ ਪੜ੍ਹੋ ਜੀ  

 
ਗੁਣਕਾਰੀ ਹੈ ਅਦਰਕ - ਡਾ ਕੁਲਦੀਪ ਸਿੰਘ ਮੱਲਣ.

ਅਦਰਕ, ਆਦਾ ਜਾਂ ਹਰੀ ਸੁੰਢ ਪੁਰਾਤਣ ਸਮੇਂ ਲਗਪਗ 5000 ਸਾਲਾਂ ਤੋਂ ਭਾਰਤ ਅਤੇ ਗੁਆਂਢੀ ਦੇਸ਼ ਚੀਨ ਅੰਦਰ ਇਕ ਸ਼ਕਤੀਸ਼ਾਲੀ ਜੜ੍ਹੀ-ਬੂਟੀ ਵਜੋਂ ਜਾਣਿਆ ਜਾਂਦਾ ਹੈ। ਭਾਰਤੀ ਮਿੱਟੀ ’ਚ ਪੈਦਾ ਕੀਤੀ ਜਾਣ ਵਾਲੀ ਅਦਰਕ ਜਾਦੂਈ ਅਸਰ ਰੱਖਦੀ ਹੈ

2011-11-19

ਪੂਰੀ ਰਚਨਾ ਪੜ੍ਹੋ ਜੀ  

 

 
 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)