Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਮੈਨੂੰ ਮਾਣ ਹੈ ਕਿ ਮੈਂ ਚੰਦ ਛਿੱਲੜਾਂ ਖਾਤਰ ਆਪਣੀ ਜ਼ਮੀਰ ਦਾ ਸੌਦਾ ਨਹੀਂ ਕੀਤਾ- ਬਲਧੀਰ ਮਾਹਲਾ - ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ).

ਜਿਸ ਸਖ਼ਸ਼ ਨੂੰ ਜਾਣ ਕੇ ਪਤਾ ਲੱਗਾ ਕਿ ਗਾਇਨ ਕਲਾ, ਪੈਸੇ ਪੱਖੋਂ ਅਮੀਰੀ ਦਾ ਨਾਂ ਨਹੀਂ ਹੈ ਸਗੋਂ ਇਹ ਤਾਂ ਮਾਂ-ਪੁੱਤ ਦੇ, ਭੈਣ-ਭਰਾ ਦੇ ਜਾਂ ਆਸ਼ਕ-ਮਹਿਬੂਬ ਦੇ ਦਿਲਾਂ \'ਚ ਪਨਪਦੇ ਹਕੀਕੀ ਪਿਆਰ ਵਰਗੇ \'ਸੁੱਚੇ\' ਬੋਲਾਂ ਨਾਲ ਦਿਲਾਂ \'ਚ ਅਲਖ ਜਗਾਉਣ ਵਾਲੀ ਫ਼ਕੀਰੀ ਦਾ ਨਾਂ ਹੈ। ਉਹ ਸਖ਼ਸ਼ ਹੈ ਲੋਕ ਗਾਇਕ ਬਲਧੀਰ ਮਾਹਲਾ। ਬੇਸ਼ੱਕ ਬੇਰੁਜ਼ਗਾਰੀ ਦੀ ਮਾਰ ਅਤੇ ਪੈਸੇ ਦੀ ਚਕਾਚੌਂਧ ਨੇ ਗਾਇਕਾਂ ਦੇ ਵੱਗ ਪੈਦਾ ਕਰ ਦਿੱਤੇ ਹਨ ਪਰ ਬਲਧੀਰ ਮਾਹਲੇ ਦੇ ਨਾਂ ਨਾਲ \'ਲੋਕ ਗਾਇਕ\' ਲਿਖ ਕੇ ਖੁਦ ਵੀ ਸਕੂਨ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਮਾਹਲਾ ਅਸਲੋਂ ਹੀ ਲੋਕਾਂ ਦਾ ਗਾਇਕ ਹੈ ਜਿਸਨੇ ਜ਼ਮਾਨੇ ਦੀ ਵਕਤੀ ਚਕਾਚੌਂਧ ਨੂੰ ਮਾਨਣ ਲਈ ਲੋਕਾਂ ਦੀਆਂ

2013-09-08

ਪੂਰੀ ਰਚਨਾ ਪੜ੍ਹੋ ਜੀ  

 
to ਯਮਲਾ ਪਰਿਵਾਰ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਤੋਰ ਰਿਹੈ ਵਿਜੇ ਯਮਲਾ - ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ).

ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦਾ ਨਾਂ ਜ਼ੁਬਾਨ \'ਤੇ ਆਉਂਦਿਆਂ ਹੀ ਕੰਨਾਂ ਵਿੱਚ ਤੂੰਬੀ ਦੀ ਟੁਣਕਾਰ ਮਹਿਸੂਸ ਹੋਣ ਲਗਦੀ ਹੈ। ਲੰਮੇ ਤੁਰਲੇ ਵਾਲੀ ਚਿੱਟੀ ਪੱਗ ਬੰਨ੍ਹੀ ਇੱਕ ਦਰਵੇਸ਼ ਜਿਹਾ ਇਨਸਾਨ ਅੱਖਾਂ ਅੱਗੇ ਆ ਜਾਂਦਾ ਹੈ ਤੇ ਜ਼ੁਬਾਨ ਆਪਣੇ ਆਪ ਹੀ \'ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਐ\', \'ਜੰਗਲ ਦੇ ਵਿੱਚ ਖੁਹਾ ਲੁਆ ਦੇ\', \'ਤੇਰੇ ਨੀ ਕਰਾਰਾਂ ਮੈਨੂੰ ਪੱਟਿਆ\' ਵਰਗੇ ਗੀਤ ਗੁਣ-ਗੁਣਾਉਣ ਲੱਗ ਜਾਂਦੀ ਹੈ। ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਸਨੂੰ ਯਮਲਾ ਜੱਟ ਬਾਰੇ ਜਾਣਕਾਰੀ ਨਾ ਹੋਵੇ।

2013-08-20

ਪੂਰੀ ਰਚਨਾ ਪੜ੍ਹੋ ਜੀ  

 
ਹੱਡੀ ਹੰਢਾਏ ਸੰਤਾਪ ਦੀ ਦਾਸਤਾਨ ਹੈ ਫ਼ਿਲਮ ਸਾਡਾ ਹੱਕ:- ਕੁਲਜਿੰਦਰ ਸਿੱਧੂ - ਖੁਸ਼ਪ੍ਰੀਤ ਸਿੰਘ, ਸੁਨਾਮ ਮੈਲਬੋਰਨ.

ਅੱਸੀਵੇਂ ਦਹਾਕੇ ਤੋਂ ਲੈ ਕੇ ਨੱਬੇਵੇਂ ਦਹਾਕੇ ਤੱਕ ਦਾ ਸਮਾਂ ਪੰਜਾਬ ਅਤੇ ਪੰਜਾਬੀਆਂ ਲਈ ਕਾਲੇ ਦੋਰ ਦਾ ਸਮਾਂ ਰਿਹਾ।ਇਸ ਸਮੇਂ ਦੋਰਾਨ ਪੰਜਾਬ ਦੇ ਲੋਕਾਂ ਨੇ ਇਸ ਕਾਲੇ ਦੋਰ ਨੂੰ ਆਪਣੇ ਪਿੰਡੇ ਤੇ ਹੰਢਾਇਆ।ਇਹ ਉਹ ਮਨਹੂਸ ਦੋਰ ਸੀ ਜਦੋ ਨਿੱਤ ਦਿਨ ਕਿਸੇ ਨਾ ਕਿਸੇ ਘਰ ਵਿੱਚ ਸੱਥਰ ਵਿਛਦਾ ਸੀ।ਪੰਜਾਬ ਦੇ ਲੋਕਾਂ ਦੀਆਂ ਭਾਈਚਾਰਕ ਸਾਂਝਾਂ ਬੁਰੀ ਤਰਾਂ ਤਿੜਕ ਗਈਆਂ ਸਨ।ਸੂਰਜ ਦੇ ਛਿਪਣ ਦੇ ਨਾਲ ਹੀ ਦਹਿਸ਼ਤ ਦਾ ਕਾਲਾ ਸਾਇਆ ਲੋਕਾਂ ਦੀ ਜਿੰਦਗੀ ਉਪਰ ਛਾ ਜਾਂਦਾ ਸੀ।

2013-07-18

ਪੂਰੀ ਰਚਨਾ ਪੜ੍ਹੋ ਜੀ  

 
ਸਿ਼ਵ ਨਾਲ ਮੇਰੀਆਂ ਗਿਣਤੀ ਦੀਆਂ ਮੁਲਾਕਾਤਾਂ - ਸੁਰਜੀਤ ਪਾਤਰ.

ਸਿ਼ਵ ਨਾਲ ਮੇਰੀਆਂ ਗਿਣਤੀ ਦੀਆਂ ਮੁਲਾਕਾਤਾਂ ਹੋਈਆਂ। ਜਦੋਂ ਕਦੀ ਮੈਂ ਕਲਾਸ ਵਿਚ ਸਿ਼ਵ ਦੀ ਸ਼ਾਇਰੀ ਪੜ੍ਹਾਉਾਂਦਾ ਵਿਦਿਆਰਥੀ ਮੈਨੂੰ ਕਹਿੰਦੇ: ਸਰ ਕੋਈ ਸਿ਼ਵ ਦੀ ਗੱਲ ਸੁਣਾਓ। ਉਦੋਂ ਮੇਰਾ ਜੀ ਕਰਦਾ ਕਾਸ਼ ਮੈਂ ਸਿ਼ਵ ਨੂੰ ਕੁਝ ਹੋਰ ਮਿਲਿਆ ਹੁੰਦਾ। ਪਰ ਸਿ਼ਵ ਦੇ ਜੀਉਂਦੇ ਜੀ

2011-03-16

ਪੂਰੀ ਰਚਨਾ ਪੜ੍ਹੋ ਜੀ  

 

 
 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)