Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਸ਼ਾਨਾਮੱਤੀ - ਜੀ ਬੀ ਸਿੰਘ ਤਰਨਤਾਰਨ.

ਸਤਿ ਸ੍ਰੀ ਅਕਾਲ ਪ੍ਰਣਾਮ, ਸੰਪਾਦਕ ਜੀ.ਐਸ.ਭੁਲਰ ਸਾਬ ਜੀ ,ਬਹੁਤ ਖੁਸ਼ੀ ਹੈ ਪੰਜਾਬੀ ਲੇਖਕ ਡਾਟ ਕਾਮ ਵੈਬਸਾਈਟ, ਪੰਜਾਬੀ ਭਾਸਾ ,ਸਭਿਆਚਾਰ ਦੀ ਤਰਜਮਾਨੀ ਤੇ ਸ਼ਾਨਾਮੱਤੀ ਕੰਮ ਕਰ ਰਹੀ,ਮਾਲਿਕ ਪ੍ਰਮਾਤਮਾ ਤੁਹਾਨੂੰ ਹੋਰ ਸਿਰੜ ਤੇ ਕਾਮਯਾਬੀ ਬਖਸ਼ੇ ਜੀ, ਰੱਬ ਕਰੇ,ਪੰਜਾਬੀ ਲੇਖਕ ਡਾਟ ਕਾਮ ਦੀ ਿਕਆਰੀ ਵਧ ਫੁਲ ਕੇ ਲੇਖਕਾਂ ਤੇ ਰਚਨਾਂਵਾ ਦਾ ਇਕ ਬਾਗ ਬਣ ਜਾਵੇ।

2014-01-01

ਪੂਰੀ ਰਚਨਾ ਪੜ੍ਹੋ ਜੀ  

 
ਕਤਾਬਾਂ ਦਾ ਲੁਤਫ਼ - ...

ਪੰਜਾਬੀ ਲੇਖਕ ਡਾਟ ਕਾਮ ਦੇ ਕਾਮਓਿ,
   ਤੁਹਾਡੀ ਤਆਿਰ ਕੀਤੀ ਸੀਡੀ ਕੁਲਜੀਤ ਮਾਨ ਕੋਲ਼ੋਂ ਮਲੀ ਜੋ ਮੇਰੇ ਲਈ ਪਛਿਲੇ ਸਾਲਾਂ Ḕਚ ਮਲਿਆਿ ਸਭ ਤੋਂ ਵਧੀਆ ਤੋਹਫ਼ਾ ਹੈ। ਮੈਂ ਆਪਣੇ ਕੰਮ ਤੇ ਆਉਂਦਾ ਜਾਂਦਾ ਇਹ ਸੀਡੀ ਕਾਰ ਦੇ ਸਟੀਰੀਓ ਸਸਿਟਮ 'ਚ ਲਾ ਲੈਂਦਾ ਹਾਂ ਤੇ ਤੁਹਾਡੀਆਂ ਪੇਸ਼ ਕੀਤੀਆਂ ਕਤਾਬਾਂ ਦਾ ਲੁਤਫ਼ ਲੈਂਦਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਨਵੇਂ ਵਚਾਰ ਲਈ ਤੇ ਇੰਨੀ ਮਹਿਨਤ ਲਈ। ਜੇ ਕਸੇ ਭਾਸ਼ਾ ਨੂੰ ਜ਼ੰਿਦਾ ਰੱਖਣਾ ਹੈ ਤਾਂ ਨਵੀਆਂ ਖੋਜਾਂ ਤੇ ਟੈਕਨਾਲੋਜੀ ਦੇ ਹਾਣ ਦਾ ਬਣਾ ਕੇ ਰੱਖਣਾ ਪੈਣਾ ਹੈ।

2013-11-24

ਪੂਰੀ ਰਚਨਾ ਪੜ੍ਹੋ ਜੀ  

 
ਬੋਲਦੀਆਂ ਕਤਾਬਾਂ - ਜਸਵਿੰਦਰ ਸੰਧੂ ਬਰੈਂਪਟਨ.

ਭੁੱਲਰ ਸਾਹਬਿ,
   ਮੈਂ ਤੁਹਾਡੀਆਂ ਬੋਲਦੀਆਂ ਕਤਾਬਾਂ ਵਾਲ਼ੀ ਸੀਡੀ ਸੁਣ ਕੇ ਬਹੁਤ ਪਰਭਾਵਤਿ ਹੋਇਆ ਹਾਂ। ਉਸ Ḕਚੋਂ ਸਵਰਨ ਟਹਣਾ ਦੀ ਕਤਾਬ ਤੇ ਕਵਤਾਵਾਂ ਤਾਂ ਹੱਦੋਂ ਵੱਧ ਵਧੀਆ ਲੱਗੀਆਂ, ਪਰ ਤੁਹਾਡੀ ਇਹ ਨਵੀਂ ਸੋਚ ਨੇ ਦਲਿ ਟੁੰਬ ਲਆਿ। ਤੁਹਾਡਾ ਪੰਜਾਬੀ ਮਾਂ-ਬੋਲੀ ਦੀ ਤਰੱਕੀ ਦੇ ਰਾਹ 'ਚ ਲਾਇਆ ਇਹ ਝੰਡਾ ਹਮੇਸ਼ਾ ਇੱਕ ਮੀਲ-ਪੱਥਰ ਦੀ ਤਰਾਂ ਰਹੇਗਾ   ਜਸਵਿੰਦਰ ਸੰਧੂ ਬਰੈਂਪਟਨ,

2013-11-24

ਪੂਰੀ ਰਚਨਾ ਪੜ੍ਹੋ ਜੀ  

 
ਉਪਰਾਲਾ - ...

ਸੰਪਾਦਿਕ ਸਾਹਿਬ ਜੀ
                         ਜੈ ਹਿੰਦ
                                  ਪੰਜਾਬੀ ਲੇਖਕ ਡਾਟ ਕਾਮ  ਮਾਂ ਬੋਲੀ ਪੰਜਾਬੀ ਦੀ ਸੇਵਾ ਦਾ ਚੰਗਾ ਉਪਰਾਲਾ ਹੈ
                    ਤੁਹਾਡੇ ਇਸ ਯਤਨ ਦੀ ਮੁਬਾਰਕਬਾਦ ਪੇਸ਼ ਕਰਦਾ ਹਾ  
                                               ਧਨਵਾਦੀ
                                                                                ਵਿਵੇਕ

2012-04-01

ਪੂਰੀ ਰਚਨਾ ਪੜ੍ਹੋ ਜੀ  

 
ਸ਼ਰਤਾ ਅਤੇ ਅੜੀ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ! - ...

ਸ: ਜਸਵੰਤ ਸਿੰਘ ਅਜੀਤ ਜੀ, 
ਵਾਹਿਗੁਰੂ ਜੀ ਕਾ ਖਾਸਲਾ॥ 
ਵਾਹਿਗੁਰੂ ਜਿ ਕਿ ਫਤਿਹ॥

ਆਪ ਦੇ ਲੇਖ ‘ਸ਼ਰਤਾ ਅਤੇ ਅੜੀ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ!’ ਲਈ ਆਪ ਜੀ ਦਾ ਬਹੁਤ ਧੰਨਵਾਦ। ਆਪ ਨੇ ਆਪਣੇ ਲੇਖ `ਚ` ਹੋਰ ਵਿਸ਼ਿਆ ਦੇ ਨਾਲ ਨਾਲ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਬਾਰੇ ਵੀ ਆਪਣੀ ਕੀਮਤੀ ਰਾਏ ਪੇਸ਼ ਕੀਤੀ ਹੈ।
2011-04-11

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)