|
ਬੱਚੇ ਪੈਦਾ ਕਰ ਲੈਣਾਂ ਬਹੁਤੀ ਵੱਡੀ ਗੱਲ ਨਹੀਂ ਹੈ। ਇਹ ਕੰਮ ਪੱਸ਼ੂ, ਜੀਵ, ਜੰਤੂ, ਕੀੜੇ ਮਕੌਉੜੇ ਕਰ ਲੈਂਦੇ ਹਨ। ਇਸ ਦਾ ਮਤਲੱਭ ਉਹ ਵੀ ਬੰਦੇ ਵਾਂਗ ਸਬ ਕੁੱਝ ਜਾਂਣਦੇ ਹਨ। ਸਾਨੂੰ ਹੀ ਉਨਾਂ ਦੀ ਬੋਲੀ ਸਮਝ ਨਹੀਂ ਲੱਗਦੀ। ਇਹ ਆਪਣੀ ਨਸਲ ਨੂੰ ਪਾਲਕੇ, ਚੰਗੀ ਤਰਾਂ ਅੱਗੇ ਚਲਾ ਰਹੇ ਹਨ। ਲੱਗਦਾ ਨਹੀਂ, ਇੰਨਾਂ ਨੂੰ ਬੱਚਾ ਜੰਮਣ ਲਈ, ਕਿਸੇ ਅਪਰੇਸ਼ਨ ਡਾਕਟਰੀ
2012-05-19 |